Wednesday, 13 April 2011

ਹੈਪੀ ਬੈਸਾਖੀ!! ਅਨਮੋਲ ਪਾਠਕ(ਭਾਜਪਾ ਯੁਵਾ ਨੇਤਾ)


ਤੀਖੀ ਤਲਵਾਰ ਨੇ ਸਾਨੂ ਜਨਮ ਦਿਤਾ,
ਗੂਰਤੀ ਮਿਲੇ ਏ ਖੰਡੇ ਦੀ ਧਾਰ ਵਿਚੋਂ,
 ਿਸੱਖੀਸਿਦਕ ਤੇ ਸਿਰ ਦਸਤਾਰ ਸੋਹਣੀ,
ਸਾਡਾ ਵਖਰਾ ਏ ਰੂਪ ਸੰਸਾਰ ਵਿਚੋਂ, ਸਾਰਿਆ ਨੂ
ਬੈਸਾਖੀ ਦਿਆ ਲੱਖ-ਲੱਖ ਲੱਖ-ਲੱਖ ਵਧਾੲੀਅਾ

1 comment:

  1. thanx veere and same too.....sache patsha tuhanu te naale M.L.A. saab nu vadh ton vadh wadawe te tuhanu lokan di sewa karan da ho bal baksse

    ReplyDelete

My Blog List